Find Your Path
Every business starts with a choice. Pick a business and a district above to see your path forward.
We translate the buttons and headings into Punjabi. The business information stays in English, because that is the version we check.
Your phone can translate the rest.
Safari cannot translate into Punjabi. Install Chrome from the App Store, open this page in it, then follow the Android steps above.
Please note: your phone does the translating, not us. It may get a figure or a rule wrong. For anything that matters to your money, read the English.
ਅਸੀਂ ਬਟਨ ਤੇ ਸਿਰਲੇਖ ਪੰਜਾਬੀ ਵਿੱਚ ਕਰਦੇ ਹਾਂ। ਕਾਰੋਬਾਰ ਵਾਲੀ ਜਾਣਕਾਰੀ ਅੰਗਰੇਜ਼ੀ ਵਿੱਚ ਹੀ ਰਹਿੰਦੀ ਹੈ, ਕਿਉਂਕਿ ਅਸੀਂ ਓਹੀ ਵਾਲੀ ਜਾਂਚਦੇ ਹਾਂ।
ਬਾਕੀ ਤੁਹਾਡਾ ਫ਼ੋਨ ਅਨੁਵਾਦ ਕਰ ਸਕਦਾ ਹੈ।
Safari ਪੰਜਾਬੀ ਵਿੱਚ ਅਨੁਵਾਦ ਨਹੀਂ ਕਰ ਸਕਦਾ। App Store ਤੋਂ Chrome ਪਾ ਲਓ, ਇਹ ਪੰਨਾ ਉਸ ਵਿੱਚ ਖੋਲ੍ਹੋ, ਫਿਰ ਉੱਪਰ ਵਾਲੇ ਐਂਡਰਾਇਡ ਵਾਲੇ ਕਦਮ ਕਰੋ।
ਧਿਆਨ ਰੱਖੋ: ਅਨੁਵਾਦ ਤੁਹਾਡਾ ਫ਼ੋਨ ਕਰਦਾ ਹੈ, ਅਸੀਂ ਨਹੀਂ। ਉਹ ਕੋਈ ਅੰਕੜਾ ਜਾਂ ਨਿਯਮ ਗ਼ਲਤ ਵੀ ਕਰ ਸਕਦਾ ਹੈ। ਜਿਹੜੀ ਗੱਲ ਤੁਹਾਡੇ ਪੈਸੇ ਨਾਲ ਜੁੜੀ ਹੈ, ਉਹ ਅੰਗਰੇਜ਼ੀ ਵਿੱਚ ਹੀ ਪੜ੍ਹੋ।
Every business starts with a choice. Pick a business and a district above to see your path forward.